ਸਮੈਸਟਰ ਅਧਿਐਨ

ਪੂਰੇ ਪਵਿੱਤਰ ਬਾਈਬਲ ਦਾ ਮਾਰਗਦਰਸ਼ਿਤ ਅਧਿਐਨ

ਨਿਊ ਟੈਸਟਾਮੈਂਟ ਦੇ ਆਰੰਭ ਤੋਂ ਸ਼ੁਰੂਆਤ ਕਰਦੇ ਹੋਏ, ਪੂਰੇ ਬਾਈਬਲ ਦੇ ਵਿਦਿਅਕ ਯਾਤਰਾ ਪੂਰੀ ਕਰੋ। ਭਾਵੇਂ ਤੁਸੀਂ ਪਹਿਲੀ ਵਾਰ ਬਾਈਬਲ ਪੜ੍ਹ ਰਹੇ ਹੋ ਜਾਂ ਤੁਹਾਨੂੰ ਪਹਿਲਾਂ ਹੀ ਤਜਰਬਾ ਹੈ, Through The Scriptures ਔਨਲਾਈਨ ਸਕੂਲ ਬਾਈਬਲ ਦੀ ਪੜ੍ਹਾਈ ਕਰਨ ਵਾਸਤੇ ਇੱਕ ਸ਼ਾਨਦਾਰ ਸਥਾਨ ਹੈ। ਸਾਡੇ ਕੋਰਸ ਤੁਹਾਨੂੰ ਬਾਈਬਲ ਦੀ ਹਰੇਕ ਕਿਤਾਬ ਦੇ ਗਹਿਰੇ ਅਧਿਐਨ ਮੁਹੱਈਆ ਕਰਨਗੇ, ਜਿਸ ਵਿੱਚ ਹਰੇਕ ਸਲੋਕ 'ਤੇ ਇਸਦੇ ਇਤਿਹਾਸ, ਸੰਦਰਭ ਅਤੇ ਹੋਰ ਗੱਲਾਂ ਦੇ ਨਾਲ ਨਜ਼ਰ ਮਾਰੀ ਜਾਵੇਗੀ। Through the Scriptures ਇੱਕ ਸਮੇਂ 'ਤੇ ਇਕ ਕੋਰਸ ਲੈਣ ਲਈ ਤਿਆਰ ਕੀਤਾ ਗਿਆ ਹੈ। ਹਰੇਕ ਕੋਰਸ ਪੂਰਾ ਕਰਨ 'ਤੇ, ਤੁਹਾਨੂੰ ਅਗਲਾ ਕੋਰਸ ਪੇਸ਼ ਕੀਤਾ ਜਾਵੇਗਾ, ਅਤੇ ਅੱਗੇ ਵਧਦੇ ਹੋਏ ਤੁਸੀਂ ਹਰੇਕ ਕੋਰਸ ਲਈ ਵੱਖਰਾ ਭੁਗਤਾਨ ਕਰੋਗੇ।

Learn at your own pace

ਆਪਣੀ ਰਫਤਾਰ 'ਤੇ ਪੜ੍ਹੋ

Through the Scriptures ਔਨਲਾਈਨ ਸਕੂਲ ਤੁਹਾਨੂੰ ਪੜ੍ਹਨ ਲਈ ਸੰਰਚਿਤ ਢਾਂਚਾ ਦਿੰਦਾ ਹੈ, ਅਤੇ ਨਾਲ ਹੀ ਤੁਹਾਨੂੰ ਆਪਣੀ ਰਫਤਾਰ 'ਤੇ ਪੜ੍ਹਨ ਦੇ ਸਮਰੱਥ ਬਣਾਉਂਦਾ ਹੈ। ਇਹ ਪੜ੍ਹਨ ਦੇ ਸਾਰੇ ਪੱਧਰਾਂ ਲਈ ਬਹੁਤ ਵਧੀਆ ਹੈ!

ਆਪਣੀ ਤਰੱਕੀ ਦੇਖੋ

ਹਰੇਕ ਕੋਰਸ ਪੂਰਾ ਕਰਨ ਦੇ ਨਾਲ ਜਿਵੇਂ-ਜਿਵੇਂ ਤੁਹਾਡੀ ਟ੍ਰਾਂਸਕ੍ਰਿਪਟ ਵੱਧਦੀ ਜਾਂਦੀ ਹੈ ਆਪਣੀ ਮਿਹਨਤ ਦਾ ਫਲ ਦੇਖਦੇ ਜਾਓ। ਜਦੋਂ ਤੁਸੀਂ ਕੋਰਸਾਂ ਦੇ ਕੁਝ ਖਾਸ ਸਮੂਹ ਪੂਰੇ ਕਰ ਲੈਂਦੇ ਹੋ, ਤੁਹਾਨੂੰ ਪ੍ਰਾਪਤੀ ਦੇ ਸਰਟੀਫਿਕੇਟ ਦਿੱਤੇ ਜਾਣਗੇ।

ਕਿਸੇ ਕੋਰਸ ਦੇ ਨਾਲ ਕੀ ਆਉਂਦਾ ਹੈ?

ਹਰੇਕ ਕੋਰਸ ਦੇ ਨਾਲ ਉਹ ਸਭ ਕੁਝ ਆਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਡਾਊਨਲੋਡ ਕੀਤੀਆਂ ਸਮੱਗਰੀਆਂ, ਜਿਸ ਵਿੱਚ ਬੇਸ਼ਕੀਮਤੀ ਡਿਜੀਟਲ ਪਾਠ-ਪੁਸਤਕ ਵੀ ਸ਼ਾਮਲ ਹੈ, ਕੋਰਸ ਤੋਂ ਬਾਅਦ ਤੁਹਾਡੀ ਹੋਵੇਗੀ।

ਤਜਰਬੇਕਾਰ ਪ੍ਰੋਫੈਸਰਾਂ ਅਤੇ ਵਿਦਵਾਨਾਂ ਦੁਆਰਾ ਲਿਖੀ ਗਈ ਡਿਜੀਟਲ ਟੈਕਸਟਬੁਕ

ਮੁੱਖ ਸਿਧਾਂਤਾਂ ਨੂੰ ਜਾਣਨਾ ਲਈ 5 ਅਧਿਐਨ ਗਾਈਡਾਂ

ਸਫਲਤਾ ਨਾਲ ਪੜ੍ਹਨਾ ਯਕੀਨੀ ਬਣਾਉਣ ਲਈ 6 ਕਦਮ

ਰਸਤੇ 'ਤੇ ਬਣੇ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਪੜ੍ਹਨ ਦੀ ਰਫਤਾਰ ਬਾਰੇ ਗਾਈਡ

ਪੂਰਕ ਸਮੱਗਰੀ ਜਿਵੇਂ ਕਿ ਨਕਸ਼ੇ, ਚਾਰਟ, ਵੀਡੀਓ ਅਤੇ ਹੋਰ

ਸਕੂਲ ਵਿੱਚ ਕਿਹੜੇ ਕੋਰਸ ਹਨ?

ਤੁਹਾਡਾ ਪਹਿਲਾ ਕੋਰਸ ਹੋਵੇਗਾ “ਯਿਸੂ ਦੀ ਜ਼ਿੰਦਗੀ, 1.” “ਯਿਸੂ ਦੀ ਜ਼ਿੰਦਗੀ, 1” ਪੂਰਾ ਕਰਨ ਦੇ ਬਾਅਦ, ਤੁਸੀਂ ਆਪਣਾ ਦੂਜਾ ਕੋਰਸ ਖਰੀਦੋਗੇ, “ਯਿਸੂ ਦੀ ਜ਼ਿੰਦਗੀ, 2.” ਹਰੇਕ ਕੋਰਸ ਪੂਰਾ ਕਰਨ 'ਤੇ, ਤੁਹਾਨੂੰ ਅਗਲਾ ਕੋਰਸ ਪੇਸ਼ ਕੀਤਾ ਜਾਵੇਗਾ, ਅਤੇ ਅੱਗੇ ਵਧਦੇ ਹੋਏ ਤੁਸੀਂ ਹਰੇਕ ਕੋਰਸ ਲਈ ਵੱਖਰਾ ਭੁਗਤਾਨ ਕਰੋਗੇ। ਹੇਠਾਂ ਉਹ ਸਾਰੇ ਕੋਰਸ ਦਿੱਤੇ ਗਏ ਹਨ ਜਿਨ੍ਹਾਂ ਦਾ ਤੁਸੀਂ ਅਧਿਐਨ ਕਰੋਗੇ, ਉਸ ਕ੍ਰਮ ਵਿੱਚ ਜਿਸ ਵਿੱਚ ਤੁਸੀਂ ਇਹ ਕਰੋਗੇ।

ਕੋਰਸਾਂ ਦੇ ਵਿਸ਼ੇਸ਼ ਸਮੂਹ ਨੂੰ ਪੂਰਾ ਕਰਨ ਦੇ ਬਾਅਦ ਤੁਹਾਨੂੰ ਪ੍ਰਾਪਤੀ ਦੇ ਸਰਟੀਫਿਕੇਟ ਦਿੱਤੇ ਜਾਣਗੇ। ਇਹਨਾਂ ਸਮੂਹਾਂ ਨੂੰ ਹੇਠਾਂ ਦਿੱਤੇ ਰੰਗ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

New Testament

NT ਇਤਿਹਾਸ 1 - 11
NT ਥਿਓਲੋਜੀ 1 12 - 18
NT ਥਿਓਲੋਜੀ 2 19 - 26
1

ਮਸੀਹ ਦੀ ਜਿੰਦਗੀ, 1

ਡੇਵਿਡ ਐਲ. ਰੋਪਰ ਦਾ ਮਸੀਹ ਦੀ ਜ਼ਿੰਦਗੀ ਬਾਰੇ ਗਹਿਰਾ ਚਿੰਤਨ ਯਿਸੂ ਦੇ ਜਨਮ ਨਾਲ ਸ਼ੁਰੂ ਹੁੰਦਾ ਹੈ ਅਤੇ ਉਹ ਇੰਜੀਲ ਦੇ ਚਾਰਾਂ ਵਿਰਤਾਂਤਾਂ ਵਿੱਚੋਂ ਯਿਸੂ ਦੀ ਜ਼ਿੰਦਗੀ ਬਾਰੇ ਇੱਕ ਸਮਾਨਾਂਤਰ ਵੇਰਵਾ ਪੇਸ਼ ਕਰਦਾ ਹੈ।
2

ਯਿਸੂ ਦੀ ਜ਼ਿੰਦਗੀ, 2

ਡੇਵਿਡ ਐਲ. ਰੋਪਰ ਮਸੀਹ ਦੀ ਜ਼ਿੰਦਗੀ ਦੇ ਅਧਿਐਨ ਦੇ ਦੂਜੇ ਭਾਗ ਵਿੱਚ ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਨੂੰ ਪੇਸ਼ ਕਰਦਾ ਹੈ ਜਿਸ ਵਿੱਚ ਉਹ ਯਿਸੂ ਦੀ ਮੌਤ, ਦਫ਼ਨਾਏ ਜਾਣ ਅਤੇ ਜੀ ਉੱਠਣ ਨੂੰ ਵੀ ਸ਼ਾਮਿਲ ਕਰਦਾ ਹੈ।
3

ਮੱਤੀ 1—13

ਇੰਜੀਲ ਦੇ ਮੱਤੀ ਦੇ ਵਿਰਤਾਂਤ ਤੇ ਆਪਣੇ ਟੀਕੇ ਦੇ ਪਹਿਲੇ ਅੱਧ ਵਿਚ, ਸੈਲਰਜ਼ ਐਸ. ਕਰੇਨ, ਜੂਨੀਅਰ, ਰਾਜੇ ਦੇ ਜਨਮ ਦੇ ਨੇੜ-ਤੇੜੇ ਹੋਣ ਵਾਲੀਆਂ ਘਟਨਾਵਾਂ ਅਤੇ ਆਉਣ ਵਾਲੇ ਰਾਜ ਬਾਰੇ ਉਸ ਦੀਆਂ ਸਿੱਖਿਆਵਾਂ ਦੀ ਸਮੀਖਿਆ ਕਰਦਾ ਹੈ। ਉਹ ਵਿਖਾਉਂਦਾ ਹੈ ਕਿ ਕਿਵੇਂ ਯਿਸੂ ਪ੍ਰਤੀ ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਨੇ ਇਕ ਤੁਫ਼ਾਨ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ ਸੀ।
4

ਮੱਤੀ 14—28

ਮੱਤੀ ਦੇ ਇੰਜੀਲ ਦੇ ਵਿਰਤਾਂਤ ਤੇ ਆਪਣੇ ਅਧਿਐਨ ਦੇ ਪਹਿਲੇ ਅੱਧ ਵਿਚ ਸੈਲਰਜ਼ ਐਸ. ਕਰੇਨ, ਜੂਨੀਅਰ, ਯਿਸੂ ਦੇ ਧਰਤੀ ਤੇ ਸੇਵਕਾਈ ਦੌਰਾਨ ਉਸ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਕੀਤੇ ਕੰਮਾਂ ਦੇ ਉਸ ਦੇ ਵਿਸ਼ਲੇਸ਼ਣ ਨੂੰ ਜਾਰੀ ਰੱਖਦਾ ਹੈ। ਬਹੁਤ ਸਾਰੇ ਲੋਕਾਂ ਨੇ ਬਤੌਰ ਰਾਜਾ ਉਸ ਦੇ ਕਿਰਦਾਰ ਨੂੰ ਗਲਤ ਸਮਝ ਲਿਆ ਸੀ, ਅਤੇ ਜਿਨ੍ਹਾਂ ਨੇ ਉਸ ਨੂੰ ਰੱਦ ਦਿੱਤਾ ਸੀ ਉਨ੍ਹਾਂ ਮਸੀਹ ਨੂੰ ਸਲੀਬ ਤੇ ਚੜ੍ਹਾ ਦਿੱਤਾ ਸੀ। ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਅਤੇ ਪਿਤਾ ਕੋਲ ਉੱਪਰ ਉਠਾ ਲਏ ਜਾਣ ਤੋਂ ਬਾਅਦ ਉਸ ਦੇ ਚੇਲਿਆਂ ਨੇ ਉਸ ਦੀ ਜ਼ਿੰਦਗੀ ਅਤੇ ਮੌਤ ਦੇ ਮਹੱਤਵ ਨੂੰ ਸਮਝਣਾ ਸ਼ੁਰੂ ਕੀਤਾ ਸੀ।
5

ਮਾਰਕ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
6

ਲਿਊਕ 1:1—9:50

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
7

ਲਿਊਕ 9:51—24:53

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
8

ਜੋਹਨ 1—10

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
9

ਜੋਹਨ 11—21

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
10

ਰਸੂਲਾਂ ਦੇ ਕੰਮ 1—14

ਡੇਵਿਡ ਐਲ. ਰੋਪਰ ਪ੍ਰਭੂ ਦੀ ਕਲੀਸੀਆ ਦੀ ਸ਼ੁਰੂਆਤ ਦੇ ਵੇਰਵਿਆਂ ਵਿਚ ਦਾਖ਼ਲ ਹੁੰਦਾ ਹੈ ਜਿਵੇਂ ਕਿ ਇਨ੍ਹਾਂ ਵੇਰਵਿਆਂ ਨੂੰ ਰਸੂਲਾਂ ਦੇ ਕੰਮ 1-14 ਵਿਚ ਪੇਸ਼ ਕੀਤਾ ਗਿਆ ਹੈ।
11

ਰਸੂਲਾਂ ਦੇ ਕੰਮ 15—28

ਡੇਵਿਡ ਐਲ. ਰੋਪਰ ਦੁਆਰਾ ਇਹ ਅਧਿਐਨ ਰਸੂਲਾਂ ਦੇ ਕੰਮ 15—28 ਵਿਚ ਦਰਜ ਪੌਲੁਸ ਦੀਆਂ ਮਿਸ਼ਨਰੀ ਯਾਤਰਾਵਾਂ ਦੇ ਸ਼ਕਤੀਸ਼ਾਲੀ ਵੇਰਵਿਆਂ ਤੇ ਕੇਂਦਰਿਤ ਹੈ।
12

ਰ ਮੋ ੀ ਆ ਂ 1—7

ਡੇਿਵਡ ਐੱਲ. ਰੋਪਰ ਪੌਲੁਸ ਦੀ ਿਸੱਿਖਆ ਦੀ ਿਵਆਿਖਆ ਕਰਦੇ ਹਨ ਿਕ ਮਕੁ ਤੀ ਮੂਸਾ ਦੀ ਸ਼ਰਾ ਦੀ ਪਾਲਣਾ ਕਰਨ ਨਾਲ ਨਹ􏰀 ਆਉਂਦੀ। ਨਾ ਹੀ ਇਹ ਿਵਅਕਤੀਗਤ ਯਗੋ ਤਾ ਜਾਂ ਭਿਲਆਈ ਸਦਕਾ ਆਉਂਦੀ ਹ।ੈ ਯਹਦੂ ੀਆਂ ਅਤੇ ਗਰੈ ਕੌਮਾਂ, ਦਹੋ ਾਂ ਨੰ ੂ ਦੱਿਸਆ ਿਗਆ ਹੈ ਿਕ ਮਕੁ ਤੀ ਿਕਰਪਾ ਰਾਹ􏰀, ਿਜਸ ਦਾ ਪਬ੍ਰ ੰਧ ਪਰਮਸ਼ੇ ਰ ਕਰਦਾ ਹ,ੈ ਅਤੇ ਮਨੱੁਖਦੀਆਿਗਆਕਾਰੀਦੇਿਵਸ਼ਵਾਸਯਗੋ ਪਤ੍ਰੀਉੱਤਰਰਾਹ􏰀ਆਉਂਦੀਹ।ੈ
13

ਰੋਮੀਆਂ 8—16

ਡੇਵਿਡ ਐਲ. ਰੋਪਰ ਨੇ ਉਸ ਤਰੀਕੇ ਨੂੰ ਵੇਖਦੇ ਹੋਏ ਜਿਸ ਨਾਲ ਪੌਲੁਸ ਨੇ ਰੋਮੀ ਮਸੀਹੀਆਂ ਨੂੰ ਇਕ ਬਦਲਿਆ ਹੋਇਆ ਜੀਵਨ ਜੀਉਣ ਅਤੇ ਮਸੀਹ ਦੀ ਦੇਹ ਵਿਚ ਜਿੱਤ ਦੇ ਸਾਂਝੀ ਹੋਣ ਦੇ ਲਈ ਉਤਸ਼ਾਹਿਤ ਕੀਤਾ ਸੀ ਰੋਮੀਆਂ ਦੀ ਪੱਤ੍ਰੀ ਦੇ ਆਪਣੇ ਲੇਖ ਨੂੰ ਜਾਰੀ ਰੱਖਿਆ
14

1 ਕੋਰੀਨਥਿਆਨ

ਪਹਿਲੀ ਸਦੀ ਦੇ ਕੁਰਿੰਥੁਸ ਵਿਚਲੇ ਮਸੀਹੀਆਂ ਨੂੰ ਲਿਖੇ ਗਏ ਇਸ ਪੱਤਰ ਵਿੱਚ ਪੌਲੁਸ ਨੇ ਅਜਿਹੇ ਪ੍ਰਸ਼ਨਾਂ ਨੂੰ ਉਠਾਇਆ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਕਲੀਸਿਆ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਫੋਟਕਾਂ, ਅਨੈਤਿਕਤਾ, ਡਾਕਟ੍ਰਿਨ ਸਬੰਧੀ ਉਲਝਣ, ਅਤੇ ਦੁਨਿਆਵੀ ਵਿਹਾਰ ਇਸ ਮੰਡਲੀ ਵਿੱਚ ਰੋਗ ਵਾਂਗ ਲੱਗ ਗਏ ਸਨ; ਅਤੇ ਉਨ੍ਹਾਂ ਦੇ ਝਗੜਿਆਂ ਦੀ ਇੱਕ ਜੜ੍ਹ—ਘਮੰਡ—ਅੱਜ ਵੀ ਸਾਡੇ ਵਿਚਕਾਰ ਬਹੁਤਾਤ ਨਾਲ ਪਾਈ ਜਾਂਦੀ ਹੈ। ਡੁਏਨ ਵਾਰਡਨ ਦੁਆਰਾ ਇੱਕ-ਇੱਕ ਆਇਤ ਕਰਕੇ ਪੇਸ਼ ਕੀਤਾ ਗਿਆ ਅਧਿਐਨ ਬਾਈਬਲ ਦੇ ਮੂਲ ਪਾਠ ਵਿਚਲੇ ਔਖੇ ਮਸਲਿਆਂ ਨੂੰ ਸੰਬੋਧਿਤ ਕਰਦਾ ਹੈ ਅਤੇ ਸਾਡੇ ਸਮੇਂ ਵਿੱਚ ਜੀ ਰਹੇ ਮਸੀਹੀਆਂ ਲਈ ਵਿਹਾਰਕ ਗੱਲਾਂ ਪੇਸ਼ ਕਰਦਾ ਹੈ। ਪੌਲੁਸ ਜਾਣਦਾ ਸੀ ਕਿ ਮੰਡਲੀ ਵਿਚਲੇ ਸੰਘਰਸ਼ਾਂ ਨੂੰ ਮਿਟਾਉਣ ਦਾ ਇੱਕਮਾਤਰ ਰਾਹ ਪ੍ਰੇਮ ਹੈ। ਅਧਿਆਇ 13 ਵਿੱਚ ਆਪਣੀ ਉੱਤਮ ਅਤੇ ਜਾਣਕਾਰੀ ਨਾਲ ਭਰੀ ਚਰਚਾ ਵਿੱਚ ਪੌਲੁਸ ਉਸ ਪ੍ਰੇਮ ਦਾ ਵੇਰਵਾ ਪੇਸ਼ ਕਰਦਾ ਹੈ ਜਿਹੜਾ ਕਲੀਸਿਯਾ ਨੂੰ ਉਹ ਬਣਾਉਣ ਲਈ ਜ਼ਰੂਰੀ ਹੈ ਜੋ ਮਸੀਹ ਇਸ ਨੂੰ ਬਣਾਉਣਾ ਚਾਹੁੰਦਾ ਹੈ।
15

2 ਕੋਰੀਨਥਿਆਨ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
16

ਗੈਲੇਟੀਅਨ

ਗਲਾਤੀਆ ਦੇ ਮਸੀਹੀਆਂ ਦੇ ਨਾਮ ਪੌਲੁਸ ਦਾ ਖ਼ਤ ਨਵੀਆਂ ਕਲੀਸੀਆਵਾਂ ਦੀ ਉਨ੍ਹਾਂ ਸਿਖਾਉਣ ਵਾਲਿਆਂ ਤੋਂ ਰੱਖਿਆ ਲਈ ਲਿਖਿਆ ਗਿਆ ਜਿਹੜੇ ‌ਆਖਦੇ ਸਨ ਕਿ ਗੈਰਕੌਮਾਂ ਲਈ ਬਚਾਏ ਜਾਣ ਲਈ ਸੁੱਨਤ ਕਰਾਉਣੀ ਲਾਜਮੀ ਹੈ। ‌ਇਸ ਮੰਗ ਨੂੰ ਪੂਰਾ ਕਰਨਾ ਮੁਕਤੀ ਦੇ ਉਨ੍ਹਾਂ ਦੇ ‌ਇੱਕੋ ‌ਇਕ ਸਾਧਨ, ਮਸੀਹ ਵਿਚ ਵਿਸ‍‍ਵਾਸ ਦਾ ਨਾਸ ਹੋ ਜਾਣਾ ਸੀ। ਪੌਲੁਸ ਦੀ ‌ਇਸ ਪੱਤਰੀ ਵਿਚ ਖ਼ੁਸ਼ਖਬਰੀ ਦੇ ਅਸਲ ਮਹੱਤਵ ਤੇ ਜੋਰ ਦਿੱਤਾ ਗਿਆ ਹੈ। ਮਸੀਹ ਵਿਚ ਸੱਭੇ ‌ਇੱਕੋ ਤਰੀਕੇ ਨਾਲ ਬਚਾਏ ਜਾਂਦੇ ਹਨ। ਭਾਈਆਂ ਅਤੇ ਭੈਣਾਂ ਦੇ ਰੂਪ ਵਿਚ ਸਾਨੂੰ ਨਸਲੀ ਅਤੇ ਮਾਲੀ ਰੁਤਬੇ ਵਰਗੇ ਤੁਫਰਕੇ ਭੁਲਾ ਕੇ ਬੰਦਗੀ ਕਰਨੀ ਅਤੇ ਮਿਲ ਕੇ ਸੇਵਾ ਕਰਨੀ ਲਾਜਮੀ ਹੈ। ਅੱਜ ਦੇ ਮਸੀਹੀਆਂ ਲਈ ਬੇਸਕੀਮਤੀ ਟੀਕਾ ਦਾ ਅਕਾਰ ਦੇਣ ਲਈ ਜੈਕ ਮੈਕਿਨੀ ਨੇ ਯੂਨਾਨੀ ਭਾਸਾ ਦੇ ਆਪਣੇ ਵਿਸਾਲ ਪਿਛੋਕੜ ਨੂੰ ਵਰਤਿਆ ਹੈ।
17

ਇਫਿਸਿਅਨ ਅਤੇ ਫਿਲਿਪਿਅਨ

ਲੇਖਕਾਂ ਨੇ ਅਫ਼ਸੁਸ (ਜੇ ਲੌਕਹਾਰਟ) ਅਤੇ ਫਿਲਿੱਪੈ (ਡੇਵਿਡ ਐਲ. ਰੋਪਰ) ਦੀਆਂ ਮੁੱਢਲੀਆਂ ਕਲੀਸੀਆਵਾਂ ਦੇ ਨਾਂਅ ਲਿਖੇ ਪੌਲੁਸ ਦੇ ਇਨ੍ਹਾਂ ਦੋਹਾਂ ਖ਼ਤਾਂ ਦਾ ਵਿਹਾਰਕ ਅਧਿਐਨ ਪੇਸ਼ ਕੀਤਾ ਹੈ। ਮਸੀਹੀ ਲੋਕਾਂ ਨੂੰ ਮਸੀਹ ਦੀ ਦੇਹ ਦੇ ਅੰਗਾਂ ਅਤੇ ਸੁਰਗ ਦੇ ਸ਼ਹਿਰੀਆਂ ਦੇ ਰੂਪ ਵਿਚ ਦੁਨੀਆਦਾਰੀ ਨਾਲ ਜੰਗ ਵਿਚ ਦਲੇਰੀ ਨਾਲ ਲੜਦਿਆਂ ਇਕ ਹੋਣ ਲਈ ਆਖਿਆ ਗਿਆ ਹੈ।
18

ਕੁਲੁੱਸੀਆਂ ਅਤੇ ਫਿਲੇਮੋਨ

ਕੁਲੁੱਸੀਆਂ ਵਿਚ ਅਨਾਦੀ ਸਚਿਆਈਆਂ ਅਤੇ ਸਬਕਾਂ ਨੇ ਪਹਿਲੀ ਸਦੀ ਦੀ ਕਲੀਸੀਆ ਸਵਕਾਰ ਦੇਣ ਵਿਚ ਮਦਦ ਕੀਤੀ। ਪੌਲੁਸ ਨੇ ਮਸੀਹੀ ਲੋਕਾਂ ਨੂੰ ਸਿਖਿੲਅ ਕ ਵਨ ਸਮਨਤਾ ੳਚ ਭਗਤੀ ਭਰੀ ਜੀਵਨ ਸੈਲੀ ਨੂੰ ਕਿਵੇਂ ਬਰਕਰਾਰ ਰੱਖਣਾ ਹੈ। ਤਕਰੀਬਨਿੲਸੇ ਸਮੇੰ ਦੌਰਾਨ ਲਿਖੀ ਫਲੇਮੋਨ ਦੀ ਕਤਾਬ ਮਸੀਹੀ ਰਸ਼ਤਿਆਂ ਲਈ ਮਾਰਗਦਰਸ਼ਨ ਦਿੰਦੀ ਹੈ। ਓਵਨ ਡੀ. ਆਲਬਰਟ ਅਤੇ ਬਰੂਸ ਮੈਕਲਾਰਟੀ ਨੇ ਪਾਠਕਾਂ ਲਈ ਵਿਹਾਰਕ ਸਬਕ ਕੱਢੇ ਹਨ।
19

1 ਅਤੇ 2 ਥੱਸਲੁਨੀਕੀਆਂ

ਅਰਲ ਡੀ. ਐਡਵਰਡਜ਼ ਦਾ ਇਹ ਸੰਸਕਰਣ ਥੱਸਲੁਨੀਕੇ ਵਿੱਚ ਉਨ੍ਹਾਂ ਨਵੇਂ ਵਿਸ਼ਵਾਸੀਆਂ ਨੂੰ ਦਿੱਤੇ ਪੌਲੁਸ ਦੇ ਸੰਦੇਸ਼ ਤੇ ਧਿਆਨ ਦਿੰਦਾ ਹੈ ਜਿਨ੍ਹਾਂ ਨੂੰ ਸਤਾਓ ਦਾ ਸਾਹਮਣਾ ਕਰਨ ਵਿੱਚ ਪ੍ਰੇਰਣਾ ਦੀ ਲੋੜ ਸੀ। ਇਹ ਦੂਜੀ ਆਮਦ ਬਾਰੇ ਰਸੂਲ ਦੀ ਸਿੱਖਿਆਂ ਵਿੱਚ ਸਪੱਸ਼ਟਤਾ ਲੈ ਕੇ ਆਉਂਦਾ ਹੈ ਜੋ ਕਿ ਇੱਕ ਅਜਿਹੀ ਸਿੱਖਿਆ ਹੈ ਜਿਸ ਨੂੰ ਅੱਜ ਦੇ ਸਮੇਂ ਵਿੱਚ ਅਕਸਰ ਗਲਤ ਸਮਝਿਆ ਜਾਂਦਾ ਹੈ।
20

1 ਅਤੇ 2 ਟਿਮੋਥੀ ਅਤੇ ਟਾਇਟਸ

ਜਦੋਂ ਪੌਲੁਸ ਆਪਣੇ ਜੀਵਨ ਦੇ ਅੰਤ ਦੇ ਨੇੜੇ ਪਹੁੰਚਿਆ, ਉਸ ਨੇ ਨਿਹਚਾ ਵਿਚ ਆਪਣੇ “ਪੁੱਤ੍ਰਾਂ” ਅਰਥਾਤ ਤਿਮੋਥਿਉਸ ਅਤੇ ਤੀਤੁਸ ਨੂੰ ਲਿਖਿਆ, ਤਾਂ ਕਿ ਉਹ ਇਨ੍ਹਾਂ ਜਵਾਨ ਖੁਸ਼ਖ਼ਬਰੀ ਪਰਚਾਰਕਾਂ ਨੂੰ ਅਫ਼ਸੁਸ ਵਿਚ ਅਤੇ ਕਰੇਤ ਦੇ ਟਾਪੂ ਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਸੇਵਕਾਈਆਂ ਦੇ ਲਈ ਉਨ੍ਹਾਂ ਨੂੰ ਉਤਸ਼ਾਹ ਅਤੇ ਰੱਬੀ ਮਾਰਗ-ਦਰਸ਼ਨ ਦੇ ਸਕੇ। ਪੌਲੁਸ ਨੇ ਉਨ੍ਹਾਂ ਨੂੰ ਪ੍ਰਭੂ ਦੀ ਕਲੀਸੀਆ ਵਿਚ ਪ੍ਰਭਾਵਸ਼ਾਲੀ ਅਤੇ ਫਲਦਾਰ ਸੇਵਾ ਦੇਣ ਅਤੇ ਸਚਿਆਈ ਦੀ ਰੱਖਿਆ ਕਰਨ, ਸਚਿਆਈ ਨੂੰ ਸੰਭਾਲਣ ਅਤੇ ਸਚਿਆਈ ਦਾ ਪਾਲਣ ਕਰਨ ਦੀ ਬੇਨਤੀ ਕੀਤੀ ਸੀ। ਡੇਵਿਡ ਰੋਪਰ (David Roper)
21

ਇਬਰਾਨੀਆਂ

ਬਾਈਬਲ ਦੀਆਂ ਸਭ ਤੋਂ ਗੁੱਝੀਆਂ ਕਿਤਾਬਾਂ ਵਿੱਚੋਂ ਇਕ ਇਬਰਾਨੀਆਂ ਦੀ ਕਿਤਾਬ ਦੀਆਂ ਸਿੱਖਿਆਵਾਂ ਅਤੇ ਥਿਓਲੋਜੀ ਨੇ ਮਸੀਹ ਅਤੇ ਪੂਰੀ ਬਾਈਬਲ ਦੀ ਸਾਡੀ ਸਮਝ ਨੂੰ ਰੂਪ ਦੇਣ ਵਿਚ ਮਦਦ ਕੀਤੀ ਹੈ। ਮਾਰਟਲ ਪੇਸ ਨੇ ਕਿਤਾਬ ਦੇ ਲੇਖਕ ਦੀ ਪਛਾਣ ਦੀਆਂ ਥਿਯੂਰੀਆਂ ਦੀ ਸਮੀਖਿਆ ਕਰਦਿਆਂ ਸਾਨੂੰ ਨਿਹਚਾ ਦੀ ਚਾਲ ਦੇ ਨਾਲ ਨਾਲ ਮਸੀਹ ਅਤੇ ਉਸ ਦੇ ਕੰਮ ਨੂੰ ਵਿਸਤਾਰਪੂਰਕ ਸਮਝਾਇਆ ਹੈ। ਮਸੀਹੀ ਲੋਕਾਂ ਨੂੰ ਯਾਦ ਦੁਆਉਂਦਿਆਂ ਕਿ ਉਨ੍ਹਾਂ ਨੇ ਮਸੀਹ ਨਾਲ ਵਫਾਦਾਰੀ ਦਾ ਅਹਿਦ ਕਿਉਂ ਕੀਤਾ ਹੈ, ਇਹ ਕਿਤਾਬ ਜ਼ਬਰਦਸਤ ਦਲੇਰੀ ਦਿੰਦੀ ਹੈ।
22

ਜੇਮਸ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
23

1 ਅਤੇ 2 ਪੀਟਰ ਅਤੇ ਜੂਡ

ਇਹ ਪੱਤਰ ਪਰਮੇਸ਼ੁਰ ਦੇ ਪੈਰੋਕਾਰਾਂ ਨੂੰ ਉਸ ਵੇਲੇ ਉਤਸ਼ਾਹ ਦਿੰਦੇ ਹਨ ਜਦ ਉਹ ਸਥਾਨਕ ਕਲੀਸੀਆ ਦੇ ਬਾਹਰੋਂ ਅਤੇ ਅੰਦਰੋਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਡੁਏਨ ਵਾਰਡਨ ਬਾਈਬਲ ਦੇ ਵਿਦਿਆਰਥੀਆਂ ਦੀ ਮਦਦ ਕਰਦੇ ਹਨ ਕਿ ਉਹ ਇਨ੍ਹਾਂ ਤਿੰਨ ਮਹੱਤਵਪੂਰਨ ਪੁਸਤਕਾਂ ਦੀ ਡੂੰਘੀ ਸਮਝ ਪ੍ਰਾਪਤ ਕਰਨ।
24

1, 2, ਅਤੇ 3 ਜੋਹਨ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
25

ਪਰਕਾਸ਼ ਦੀ ਪੋਥੀ 1—11

ਪਰਕਾਸ਼ ਦੀ ਪੋਥੀ ਦੇ ਪਹਿਲੇ ਹਿੱਸੇ ਤੇ ਡੇਵਿਡ ਐਲ. ਰੋਪਰ ਦੀ ਕਮੈਂਟਰੀ ਬਾਈਬਲ ਦੀ ਇਸ ਬਹੁ-ਚਰਚਿਤ ਪੁਸਤਕ ਦੇ ਬਾਰੇ ਜਾਣਕਾਰੀ ਦੇਣ ਵਾਲਾ ਵਰਣਨ ਹੈ। ਇਹ ਅਨੁਮਾਨ ਤੋਂ ਸੱਚਾਈ ਨੂੰ ਵੱਖ ਕਰਨ ਕਰਨ ਦੇ ਲਈ ਇੱਕ ਵੱਡਾ ਔਜਾਰ ਹੈ, ਇਹ ਪਰਕਾਸ਼ ਦੀ ਪੋਥੀ ਦੀ ਵਿਆਖਿਆ ਕਰਨ ਦੇ ਕਈ ਤਰੀਕਿਆਂ ਦਾ ਵਿਸਤਾਰ ਨਾਲ ਵਰਣਨ ਕਰਦਾ ਹੈ।
26

ਪਰਕਾਸ਼ਦੀਪੋਥੀ 12—22

ਇਹ ਅਧਿਐਨ ਉਸ ਭੇਤ ਨੂੰ ਖੋਲ੍ਹਦਾ ਹੈ ਜੋ ਯੁੱਧ, ਦਰਿੰਦਿਆਂ ਅਤੇ ਕ੍ਰੋਧ ਦੇ ਕਟੋਰਿਆਂ ਦੇ ਚਿੱਤਰਾਂ ਨਾਲ ਘਿਰਿਆ ਹੋਇਆ ਹੈ। ਡੇਵਿਡ ਐਲ. ਰੋਪਰ ਅੰਤ ਦੇ ਸਮੇਂ ਤੇ ਟਿੱਪਣੀਆਂ ਕਰਕੇ ਹਰਮਗਿੱਦੋਨ ਅਤੇ ਮਸੀਹ ਦੇ ਰਾਜ ਬਾਰੇ ਸਿਧਾਤਾਂ ਦੀ ਉਲਝਣ ਨੂੰ ਦੂਰ ਕਰਦਾ ਹੈ। ਕੇਂਦਰ ਬਿੰਦੂ ਪਰਕਾਸ਼ ਦੀ ਪੋਥੀ ਦੇ ਸੱਚੇ ਸੰਦੇਸ਼ ਅਰਥਾਤ ਮਸੀਹੀ ਜਿੱਤ ਤੇ ਹੈ।

Old Testament

OT ਇਤਿਹਾਸ 1 27 - 32
OT ਇਤਿਹਾਸ 2 33 - 38
ਹਿਬਰੂ ਕਾਵਿ ਰਚਨਾ 39 - 43
OT ਪੈਗ਼ੰਬਰ 1 44 - 48
OT ਪੈਗ਼ੰਬਰ 2 49 - 51
27

ਉਤਪਤੀ 1—22

ਆਰੰਭਾਂ ਦੀ ਪਰਮੇਸ਼ੁਰ ਦੀ ਇਸ ਪੁਸਤਕ ਵਿਚ ਅਸੀਂ ਵਿਸਤ੍ਰਿਤ ਰੂਪ ਵਿਚ ਵੇਖਦੇ ਹਾਂ ਕਿ ਵਿਲੀਅਮ ਡਬਲਿਯੂ. ਗਰਾਸ਼ਮ (William W. Grasham) ਰਚਨਾ ਦੇ ਵਿਰਤਾਂਤ, ਅਬਰਾਹਾਮ ਅਤੇ ਉਸ ਦੀ ਅੰਸ ਦੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਰੂਪ ਵਿਚ ਚੋਣ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਉਸ ਨੇ ਰਚਿਆ ਸੀ ਬਚਾਉਣ ਦੇ ਲਈ ਪਰਮੇਸ਼ੁਰ ਦੀ ਯੋਜਨਾ ਦਾ ਵਰਣਨ ਕਰਦਾ ਹੈ। ਮਨੁੱਖਜਾਤੀ ਦੀ ਕਹਾਣੀ ਅਸਲ ਵਿਚ ਪਰਮੇਸ਼ੁਰ ਦੀ ਕਹਾਣੀ ਹੈ, ਜੋ ਕਿ ਸਪੱਸ਼ਟ ਤੌਰ ਤੇ ਉਸ ਦੀ ਸ਼ਕਤੀ, ਉਸ ਦੀ ਧਾਰਮਿਕਤਾ, ਉਸ ਦੇ ਵਾਅਦਿਆਂ ਅਤੇ ਉਸ ਦੀ ਵਫ਼ਾਦਾਰੀ ਨੂੰ ਪਰਗਟ ਕਰਦੀ ਹੈ।
28

ਉਤਪਤ 23-50

ਸ਼ੁਰੂਆਤਾਂ ਬਾਰੇ ਪਰਮੇਸ਼ੁਰ ਦੀ ਪੁਸਤਕ ਤੇ ਆਪਣੀ ਕਮੈਂਟਰੀ ਦੇ ਇਸ ਹਿੱਸੇ ਵਿਚ, ਵਿਲੀਅਮ ਡਬਲਿਯੂ. ਗਰਾਸ਼ਮ (William W. Grasham) ਇਸਰਾਏਲ ਦੇ ਰੱਬੀ ਢੰਗ ਨਾਲ ਚੁਣੇ ਹੋਏ ਲੋਕਾਂ ਦੇ ਵਿਕਾਸ ਤੇ ਗਹਿਰਾਈ ਨਾਲ ਨਜ਼ਰ ਮਾਰਨਾ ਜਾਰੀ ਰੱਖਦਾ ਹੈ। ਅਬਰਾਹਾਮ ਦੇ ਦਿਨਾਂ ਦੀ ਕਹਾਣੀ ਤੋਂ ਲੈ ਕੇ ਉਸ ਸਮੇਂ ਤੱਕ ਜਦੋਂ ਯੂਸੁਫ਼ ਦਾ ਪਰਿਵਾਰ ਮਿਸਰ ਵਿਚ ਉਸ ਦੇ ਨਾਲ ਜਾ ਮਿਲਿਆ, ਲੇਖਕ ਇਤਹਾਸ ਦੇ ਕੰਮਾਂ ਅਤੇ ਵਿਅਕਤੀਗਤ ਜੀਵਨਾਂ ਵਿਚ ਪਰਮੇਸ਼ੁਰ ਦੇ ਪ੍ਰਬੰਧ ਨੂੰ ਉਜਾਗਰ ਕਰਦਾ ਹੈ।
29

ਕੂਚ

ਕੂਚ ਦੀ ਪੁਸਤਕ ਇਕ ਦਮਦਾਰ ਕਹਾਣੀ ਨੂੰ ਬਿਆਨ ਕਰਦੀ ਹੈ ਕਿ ਕਿਵੇਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਅਤੇ ਉਨ੍ਹਾਂ ਨੂੰ ਆਸ ਦਿੱਤੀ। ਪਰਮੇਸ਼ੁਰ ਦੇ ਪੁਰਾਣੇ ਨੇਮ ਦੇ ਲੋਕਾਂ ਦੇ ਸਫ਼ਰ ਦਾ ਇਹ ਅਧਿਐਨ ਪਰਮੇਸ਼ੁਰ ਦੀ ਸ਼ਕਤੀ, ਬਿਵਸਥਾ ਅਤੇ ਉਸ ਦੀ ਬੰਦਗੀ ਕਰਨ ਵਾਲਿਆਂ ਵਿਚ ਰਹਿਣ ਦੀ ਇੱਛਾ ਤੇ ਰੌਸ਼ਨੀ ਪਾਉਂਦਾ ਹੈ। ਕੌਏ. ਡੀ. ਰੋਪਰ (Coy D. Roper)
30

ਲੇਵੀਆਂ ਦੀ ਪੋਥੀ

ਲੇਵੀਆਂ ਦੀ ਪੋਥੀ ਦੀ ਪੁਸਤਕ ਵਿਚ ਖ਼ੁਦਾ ਨੇ ਯਾਜਕਾਈ ਨੂੰ ਕਾਇਮ ਕੀਤਾ ਅਤੇ ਡੇਰੇ ਵਿਚ ਦਿੱਤੀਆਂ ਜਾਣ ਵਾਲੀਆਂ ਵੱਖੋ ਵੱਖ ਕੁਰਬਾਨੀਆਂ ਠਹਿਰਾਈਆਂ। ਮਸੀਹੀ ਲੋਕ ਭਾਵੇਂ ਸ਼ਰ੍ਹਾ ਦੇ ਤਹਿਤ ਨਹੀਂ ਹਨ ਪਰ ਅੱਜ ਸਾਨੂੰ ਖ਼ੁਦਾ ਦੇ ਪਵਿੱਤਰ ਲੋਕ ਬਣਨ ਲਈ ਸੱਦਿਆ ਜਾਂਦਾ ਹੈ। ਕੋਏ ਡੀ. ਰੋਪਰ (Coy D. Roper)
31

ਗਿਣਤੀ

ਗਿਣਤੀ ਦੀ ਪੁਸਤਕ ਵਿਚ ਦਿਲਚਸਪ ਵਿਰਤਾਂਤਾਂ ਵਿਚ ਇਕ ਲਾਲਚੀ ਨਬੀ, ਇਕ ਬੋਲਣ ਵਾਲੀ ਗਧੀ, ਅਗਨੀ ਸੱਪ ਅਤੇ ਵਿਦਰੋਹ ਕਰਨ ਵਾਲੇ ਸ਼ਾਮਲ ਹਨ ਜਿਹੜੇ ਧਰਤੀ ਦੁਆਰਾ ਨਿਗਲ ਲਏ ਗਏ ਸਨ। ਕੋਏ ਡੀ. ਰੋਪਰ (Coy D. Roper) ਵਿਖਾਉਂਦਾ ਹੈ ਕਿ ਕਿਵੇਂ ਇਹ ਪੁਸਤਕ ਪਰਮੇਸ਼ੁਰ ਦੇ ਸੁਭਾਅ ਨੂੰ ਦਰਸਾਉਂਦੀ ਹੈ, ਜਿਸ ਨੇ ਆਪਣੇ ਲੋਕਾਂ ਦੀ ਉਜਾੜ ਵਿਚ ਅਗਵਾਈ ਕੀਤੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਾਅਦੇ ਦੀ ਧਰਤੀ ਉੱਤੇ ਕਬਜ਼ਾ ਕਰਨ ਦਿੱਤਾ।
32

ਡਿਉਟਰੋਨੋਮੀ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
33

ਜੋਸ਼ੁਆ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
34

ਜੱਜ ਅਤੇ ਰੁਥ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
35

1 ਅਤੇ 2 ਸੈਮੁਅਲ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
36

1 ਅਤੇ 2 ਰਾਜੇ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
37

1 ਅਤੇ 2 ਕ੍ਰੋਨਿਕਲ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
38

ਇਜ਼ਰਾ, ਨੇਹੇਮਿਆ, ਅਤੇ ਏਸਥਰ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
39

ਨੌਕਰੀ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
40

ਭਜਨ 1

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
41

ਭਜਨ 2

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
42

ਕਹਾਵਤਾਂ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
43

ਧਰਮ-ਉਪਦੇਸ਼ਕ ਅਤੇ ਸੋਲੋਮਨ ਦੇ ਗਾਣੇ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
44

ਯਸਾਯਾਹ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
45

ਜਰਮਯਾਹ 1—25

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
46

ਜਰਮਯਾਹ 26—52 ਅਤੇ ਵਿਲਾਪ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
47

ਇਜੇਕੀਲ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
48

ਡੇਨਿਅਲ

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
49

ਛੋਟੇ ਪੈਗ਼ੰਬਰ, 1

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
50

ਛੋਟੇ ਪੈਗ਼ੰਬਰ, 2

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।
51

ਛੋਟੇ ਪੈਗ਼ੰਬਰ, 3

ਇਹ ਕੋਰਸ ਅਜੇ ਉਪਲਬਧ ਨਹੀਂ ਹੈ। ਇਸ ਦੀ ਭਵਿੱਖ ਲਈ ਯੋਜਨਾ ਬਣਾਈ ਗਈ ਹੈ।

Extra Studies

ਅੱਜ ਹੀ ਸਕੂਲ ਵਿੱਚ ਦਾਖਲ ਹੋਵੋ

ਯਿਸੂ ਦੀ ਜ਼ਿੰਦਗੀ, 1 ਨੂੰ ਸ਼ੁਰੂ ਕਰੋ।

ਆਪਣੇ ਪਹਿਲੇ ਕੋਰਸ ਵਿੱਚ ਦਾਖਲਾ ਲਵੋ