ਨਮੂਨਾ ਕੋਰਸ ਸਮੱਗਰੀ

pa-Overview-Cutoff

ਕਦਮ-ਦਰ-ਕਦਮ ਸੰਗਠਨ

ਹਰੇਕ ਕੋਰਸ ਇਸ ਤਰ੍ਹਾਂ ਸੰਗਠਿਤ ਹੈ ਤਾਂ ਜੋ ਤੁਹਾਨੂੰ ਹਮੇਸ਼ਾ ਪਤਾ ਹੋਵੇ ਕਿ ਅੱਗੇ ਕੀ ਕਰਨਾ ਹੈ। ਰੂਪਰੇਖਾ ਬਾਕਸ ਕੋਰਸ ਦੇ ਅੰਦਰ ਹਰੇਕ ਸਫੇ ‘ਤੇ ਦਿਖਾਈ ਦਿੰਦਾ ਹੈ, ਜਿਸ ਨਾਲ ਤੁਸੀਂ ਆਪਣੀ ਤਰੱਕੀ ‘ਤੇ ਇੱਕ ਨਜ਼ਰ ਮਾਰ ਸਕਦੇ ਹੋ। ਜਿਸ ਦੌਰਾਨ ਤੁਸੀਂ ਕੋਰਸ ਵਿੱਚ ਭਰਤੀ ਹੁੰਦੇ ਹੋ ਤੁਸੀਂ ਕਿਸੇ ਵੀ ਪਿਛਲੇ ਕਦਮ ‘ਤੇ ਜਾ ਸਕੋਗੇ।

ਡਾਊਨਲੋਡ ਕੀਤਾ ਜਾ ਸਕਣ ਵਾਲਾ ਅਧਿਐਨ ਟੈਕਸਟ

ਜਿਵੇਂ ਕਿ ਰੱਬ ਸਾਡੇ ਨਾਲ ਗੱਲ ਕਰਨ ਲਈ ਲਿਖਤੀ ਸ਼ਬਦਾਂ ਦੀ ਵਰਤੋਂ ਕਰਦਾ ਹੈ, Through the Scriptures ਮੁੱਖ ਰੂਪ ਵਿੱਚ ਪੜ੍ਹਨ ਅਧਾਰਤ ਸਕੂਲ ਹੈ। ਹਰੇਕ ਕੋਰਸ Truth for Today Commentary ਲਈ ਵਿੱਚ ਇੱਕ ਜਿਲਦ (ਵਾਲਿਊਮ) ਅਨੁਸਾਰ ਚੱਲਦਾ ਹੈ। ਡਿਜੀਟਲ ਰੂਪ ਵਿੱਚ ਮੁਹੱਈਆ ਕੀਤਾ ਗਿਆ, ਹਰੇਕ ਵਾਲਿਊਮ ਪੂਰੇ ਕੋਰਸ ਦੇ ਦੌਰਾਨ ਤੁਹਾਡੇ “ਅਧਿਐਨ ਟੈਕਸਟ” ਦੇ ਰੂਪ ਵਿੱਚ ਕੰਮ ਕਰੇਗਾ ਅਤੇ ਕੋਰਸ ਪੂਰਾ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ! ਪਹਿਲੇ ਕੋਰਸ, ਮਸੀਹ ਦੀ ਜਿੰਦਗੀ, 1 ਤੋਂ ਅਧਿਐਨ ਟੈਕਸਟ ਦਾ ਛੋਟਾ ਨਮੂਨਾ ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ।

ਨਮੂਨਾ ਅਧਿਐਨ ਟੈਕਸਟ ਡਾਊਨਲੋਡ ਕਰੋ

 

ਅਧਿਐਨ ਗਾਈਡਾਂ

ਅਧਿਐਨ ਟੈਕਸਟ ਨੂੰ ਪੜ੍ਹਨ ਵਾਲੇ ਪੰਜ ਭਾਗਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚੋਂ ਹਰੇਕ ਦੇ ਬਾਅਦ ਇੱਕ ਟੈਸਟ ਹੋਵੇਗਾ। ਟੈਸਟਾਂ ਲਈ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨ ਵਾਸਤੇ, ਉਹਨਾਂ ਮੁੱਖ ਸ਼ਬਦਾਂ ਅਤੇ ਸਿਧਾਂਤਾਂ ਦੀ ਪਛਾਣ ਕਰਨ ਲਈ, ਜਿਨ੍ਹਾਂ ਨੂੰ ਤੁਹਾਨੂੰ ਜਾਣਨ ਦੀ ਲੋੜ ਹੈ, ਪੜ੍ਹਨ ਦਾ ਹਰੇਕ ਸੈਸ਼ਨ ਦੇ ਨਾਲ ਇੱਕ ਅਧਿਐਨ ਗਾਈਡ ਆਉਂਦੀ ਹੈ। ਮਸੀਹ ਦੀ ਜਿੰਦਗੀ, 1 ਤੋਂ ਪਹਿਲੀ ਅਧਿਐਨ ਗਾਈਡ ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ।

ਨਮੂਨਾ ਅਧਿਐਨ ਗਾਈਡ ਡਾਊਨਲੋਡ ਕਰੋ

 

ਅਧਿਐਨ ਵਿੱਚ ਮਦਦ

ਕੁਝ ਕੋਰਸਾਂ ਦੇ ਨਾਲ ਵਾਧੂ ਡਾਊਨਲੋਡ ਆਉਂਦੇ ਹਨ ਜਿਵੇਂ ਕਿ ਨਕਸ਼ੇ ਅਤੇ ਚਾਰਟ ਜੋ ਤੁਹਾਡੇ ਅਧਿਐਨ ਦੇ ਦੌਰਾਨ ਤੁਹਾਡੇ ਲਈ ਲਾਹੇਵੰਦ ਹੋਣਗੇ। ਮਸੀਹ ਦੀ ਜਿੰਦਗੀ, 1 ਤੋਂ ਅਧਿਐਨ ਲਈ ਮਦਦਗਾਰੀ ਸਮੱਗਰੀ ਵਿੱਚੋਂ ਇੱਕ ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ।

ਨਮੂਨਾ ਅਧਿਐਨ ਮਦਦ ਡਾਊਨਲੋਡ ਕਰੋ

 

ਟੈਸਟ

ਪੰਜ ਭਾਗਾਂ ਦੇ ਟੈਸਟ ਅਤੇ ਇੱਕ ਆਖਰੀ, ਵਿਆਪਕ ਟੈਸਟ ਹੈ, ਅਤੇ ਤੁਸੀਂ ਹਰੇਕ ਟੈਸਟ ਉਸ ਵੇਲੇ ਦੇ ਸਕੋਗੇ ਜਦੋਂ ਇਹ ਤੁਹਾਡੇ ਲਈ ਸਹੂਲਤ ਭਰਿਆ ਹੋਵੇ। ਟੈਸਟ ਵਿੱਚ ਉਸੇ ਕਿਸਮ ਦੇ ਪੰਜਾਹ ਤਕ ਪ੍ਰਸ਼ਨ ਹੁੰਦੇ ਹਨ ਜੋ ਤੁਸੀਂ ਹੇਠਾਂ ਨਮੂਨੇ ਵਿੱਚ ਦੇਖਦੇ ਹੋ। ਟੈਸਟ ਨੂੰ ਗ੍ਰੇਡ ਦਿੱਤਾ ਜਾਵੇਗਾ, ਅਤੇ ਨਤੀਜੇ ਤੁਹਾਡੇ ਦੁਆਰਾ ਹਰੇਕ ਟੈਸਟ ਖ਼ਤਮ ਕਰਨ ਦੇ ਤੁਰੰਤ ਬਾਅਦ ਦਿਖਾਏ ਜਾਣਗੇ।

pa-Test-Cutoff

ਮਸੀਹ ਦੀ ਜਿੰਦਗੀ, 1 ਵਿੱਚ ਭਰਤੀ ਹੋਵੋ