ਜੋਹਨ 1—12
ਇੰਜੀਲ ਦੇ ਯੂਹੰਨਾ ਦੇ ਵਿਰਤਾਾਂਤ ਵਿੱਚੋਂ ਵਿਲੱਖਣ ਹੈ। ਸਵਹਦਰਸ਼ੀ ਵਿਰਤਾਾਂਤਾਾਂ ਦੇ ਉਲਟ, ਯੂਹੰਨਾ ਕੁਝ ਪਿਮੁੱਖ ਘਟਨਾਿਾਾਂ ਵਜਿੇਂ ਵਕ ਵਯਸੂ ਦੇ ਕੁਆਰੀ ਦੁਆਰਾ ਜਨਮ, ਪਰਤਾਵਿਆਾਂ ਅਤੇ ਰੂਪ ਦੇ ਜਲਾਲੀ ਹੋਣ ਬਾਰੇ ਵਲਖਣ ਨੂੰ ਛੱਡ ਵਦੰਦਾ ਹੈ ਅਤੇ ਉਸ ਦੇ ਜਨਤਕ ਉਪਦੇਸ਼ਾਾਂ ਦੀ ਬਜਾਇ ਉਸ ਦੀਆਾਂ ਵਨੱਜੀ ਮੁਲਾਕਾਤਾਾਂ ਤੇ ਵਧਆਨ ਕੇਂਦਵਰਤ ਕਰਦਾ ਹੈ। ਡੇਵਿਡ ਐਲ. ਵਲਪ ਸਪੱਸ਼ਟ ਵਿਰਤਾਾਂਤਾਾਂ ਤੇ ਇਕ ਪੜ੍ਹਨਯੋਗ ਪਰ ਡੂੰਘਾਈ ਨਾਲ ਵਦਿਸ਼ ਪੇਸ਼ ਕਰਦਾ ਹੈ ਜੋ ਇਹ ਦਰਸਾਉਂਦਾ ਹੈ ਵਕ ਮੂਲ ਵਲਖਤ ਇਕ ਚਸ਼ਮਦੀਦ ਗਿਾਹ ਦੁਆਰਾ ਵਲਖੀ ਗਈ ਸੀ।
ਉਹ ਯੂਹੰਨਾ ਵਿਚ ਦਰਜ ਵਯਸੂ ਦੇ ਸੱਤ “ਮੈਂ ਹਾਾਂ” ਕਥਨਾਾਂ ਅਤੇ ਸੱਤ “ਵਨਸ਼ਾਨਾਾਂ” ਤੇ ਰੌਸ਼ਨੀ ਪਾਉਂਦਾ ਹੈ। ਇਹ ਕਮੈਂਟਰੀ ਉਸ ਵਿਅਕਤੀ ਤੇ ਇਕ ਵਨੱਜੀ ਵਦਿਸ਼ ਪੇਸ਼ ਕਰਦੀ ਹੈ ਜੋ ਦੇਹ ਧਾਰੀ ਹੋਇਆ ਤਾਾਂ ਜੋ ਉਹ ਮਰ ਸਕਦਾ ਅਤੇ ਅਸੀਂ ਜੀ ਸਕਦੇ।













