ਰ ਮੋ ੀ ਆ ਂ 1—7

ਰਮੋ ੀਮਸੀਹੀਆਂਨੰੂਪਰ੍ਰੇ ਣਾਰਾਹ􏰀ਿਲਖੀਗਈਇਹਪੱਤਰੀਸਮਝਾਉਂਦੀਹੈਿਕਮਕੁ ਤੀਨਾਤਾਂਮਸੂ ਾਦੀਸ਼ਰਾਦੀ ਪਾਲਣਾ ਕਰਨ ਨਾਲ ਆਉਂਦੀ ਹੈ ਅਤੇ ਨਾ ਹੀ ਿਵਅਕਤੀਗਤ ਯਗੋ ਤਾ ਜਾਂ ਭਿਲਆਈ ਸਦਕਾ ਆਉਂਦੀ ਹ।ੈ ਪੌਲਸੁ ਸਮਝਾਉਂਦਾ ਹੈ ਿਕ ਕਈੋ ਵੀ ਬਚਾਇਆ ਜਾ ਸਕਦਾ ਹੈ—ਪਰ ਕੇਵਲ ਪਰਮਸ਼ੇ ਰ ਦੀ ਿਕਰਪਾ ਰਾਹ􏰀 ਹੀ, ਜਦ􏰁 ਇਹ ਉਨ੍ਹਾਂ ਉੱਤੇ ਉਲੱਦੀ ਜਾਂਦੀ ਹੈ ਿਜਹੜੇ ਉਸ ਦੀ ਆਿਗਆਕਾਰੀ ਕਰਦੇ ਹਨ ਅਤੇ ਿਵਸ਼ਵਾਸ ਰਾਹ􏰀 ਜੀਉਂਦੇ ਹਨ। ਇਸ ਸਨੁ ੇਹੇ ਨੰ ੂ, ਜੋ ਅੱਜ ਦੇ ਲੋਕਾਂ ਲਈ ਬਹਤੁ ਮਹੱਤਵਪਰੂ ਣ ਹੈ, ਡੇਿਵਡ ਐੱਲ. ਰੋਪਰ ਨੇ ਬੜੀ ਸਾਵਧਾਨੀ ਨਾਲ ਅਿਧਐਨ ਕੀਤਾ ਹੈ ਅਤੇ ਇਸ ਤਰੀਕੇ ਨਾਲ ਪਸ਼ੇ ਕੀਤਾ ਹੈ ਿਕ ਇਸ ਨੰ ੂ ਸਮਝਣਾ ਅਤੇ ਦੂਿਜਆਂਨੰੂਸਮਝਾਉਣਾਸਖੌ ਾਹੋਿਗਆਹ।ੈ


ਕੋਰਸ ਦੇ ਨਾਲ ਕੀ ਆਉਂਦਾ ਹੈ?

50 ਦਿਨਾਂ ਦੇ ਕੋਰਸ ਵਿੱਚ ਉਹ ਸਭ ਕੁਝ ਆਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਜੇ ਤੁਹਾਨੂੰ ਇਹ ਕੋਰਸ ਪੂਰਾ ਕਰਨ ਲਈ ਹੋਰ ਸਮੇਂ ਦੀ ਲੋੜ ਹੋਵੇ, ਤਾਂ ਤੁਸੀਂ ਆਪਣੇ ਕੋਰਸ ਨੂੰ ਵਾਧੀ 30 ਦਿਨਾਂ ਲਈ ਵਧਾ ਸਕਦੇ ਹੋ। ਕੁਝ ਨਮੂਨਾ ਕੋਰਸ ਸਮੱਗਰੀ ਦੇਖਣ ਲਈ ਇੱਥੇ ਕਲਿਕ ਕਰੋ।

ਡਿਜੀਟਲ ਕਿਤਾਬ

ਕਿਤਾਬ ਰ ਮੋ ੀ ਆ ਂ 1—7 ਜੋ ਕਿ ਡੇਿਵਡ ਐੱਲ. ਰੋਪਰ ਦੁਆਰਾ ਲਿਖੀ ਗਈ ਹੈ, ਇੱਕ ਡਿਜੀਟਲ ਕਾਪੀ ਕੋਰਸ ਲਈ ਤੁਹਾਡਾ ਅਧਿਆਪਕ ਹੋਵੇਗੀ, ਅਤੇ ਕੋਰਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ।

ਪੰਜ ਅਧਿਐਨ ਗਾਈਡਾਂ

ਇਹ ਪੜ੍ਹਨ ਵੇਲੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਵਾਲੇ ਮੁੱਖ ਸ਼ਬਦ, ਸਿਧਾਂਤ, ਲੋਕ, ਅਤੇ ਸਥਾਨ ਮੁਹੱਈਆ ਕਰ ਕੇ ਟੈਸਟਾਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੇ।

ਛੇ ਟੈਸਟ

ਤੁਹਾਨੂੰ ਅੜਚਣ ਪਾਉਣ ਦੀ ਬਜਾਏ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ, ਹਰੇਕ ਟੈਸਟ ਵਿੱਚ ਪੰਜਾਹ ਪ੍ਰਸ਼ਨ ਸ਼ਾਮਲ ਹਨ ਜੋ ਸੌਂਪੇ ਗਏ ਪੜ੍ਹਨ ਦੇ ਕੰਮ ਵਿੱਚੋਂ ਲਏ ਗਏ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਉਹ ਸਮਝਦੇ ਹੋ ਜੋ ਪੜ੍ਹਾਇਆ ਜਾ ਰਿਹਾ ਹੈ। ਆਖਰੀ ਟੈਸਟ ਵਿਆਪਕ ਹੈ।

ਪੜ੍ਹਨ ਦੀ ਰਫਤਾਰ ਬਾਰੇ ਗਾਈਡ

ਆਪਣੀ ਪੜ੍ਹਨ ਦੀ ਰਫਤਾਰ ਦੀ ਗਾਈਡ ਦੇ ਨਾਲ ਆਪਣੇ ਪੜ੍ਹਨ ਦੇ ਕਾਰਜਕ੍ਰਮ 'ਤੇ ਬਣੇ ਰਹੋ। ਇਹ ਗਾਈਡ ਤੁਹਾਨੂੰ ਦੱਸਦੀ ਹੈ ਕਿ ਕੋਰਸ ਨੂੰ ਇੱਛਿਤ ਸਮੇਂ ਦੇ ਅੰਦਰ ਖ਼ਤਮ ਕਰਨ ਲਈ ਤੁਹਾਨੂੰ ਹਰ ਰੋਜ਼ ਕਿਹੜੇ ਪੰਨੇ ਪੜ੍ਹਨ ਦੀ ਲੋੜ ਹੈ।